ਨਵੀਂ ਦਿੱਲੀ- ਪ੍ਰਸਾਰ ਭਾਰਤੀ 'ਚ ਵੈਕੇਂਸੀਆਂ ਨਿਕਲੀਆਂ ਹਨ। ਇੱਛੁਕ ਉਮੀਦਵਾਰ 10 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ
ਸੀਨੀਅਰ ਐਂਕਰ ਕਮ ਕਾਰਸਪਾਂਡੇਟ
ਆਉਟਪੁੱਟ ਕੋਆਰਡੀਨੇਟਰ
ਅਹੁਦਿਆਂ ਦਾ ਗਿਣਤੀ : 12
ਐਪਲੀਕੇਸ਼ਨਸ ਫੀਸ : 800 ਰੁਪਏ
ਯੋਗਤਾ : ਡਿਗਰੀ/ਡਿਪਲੋਮਾ ਇਨ ਮਾਸ ਕਮਿਊਨਿਕੇਸ਼ਨ/ਜਰਨਲਿਜ਼ਮ ਦੀ ਡਿਗਰੀ ਦੇ ਨਾਲ 5 ਸਾਲ ਦੇ ਕਾਰਜ ਦਾ ਤਜਰਬਾ ਜ਼ਰੂਰੀ ਹੈ।
ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਦੇ ਲਈ http://prasarbharati.gov.in/default.aspx 'ਤੇ ਲਿੰਕ ਆਨ ਕਰੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਕੇਰਲ ਮਿਨਰਲਸ ਐਂਡ ਮੈਟਲਸ ਲਿਮਟਿਡ 'ਚ ਵਕੈਂਸੀ
NEXT STORY